Friday, June 02, 2006

Jae Lorhehi Var Baalarheeae -

ਸੂਹੀ ਮਹਲਾ 3 ॥

ਜੇ ਲੋੜਿਹ ਵਰੁ ਬਾਲੜੀਏ ਤਾ ਗੁਰ ਚਰਣੀ ਿਚਤੁ ਲਾਏ ਰਾਮ ॥ ਸਦਾ ਹੋਵਿਹ ਸੋਹਾਗਣੀ ਹਿਰ ਜੀਉ ਮਰੈ ਨ ਜਾਏ ਰਾਮ ॥ ਹਿਰ ਜੀਉ ਮਰੈ ਨ ਜਾਏ ਗੁਰ ਕੈ ਸਹਿਜ ਸੁਭਾਏ ਸਾ ਧਨ ਕੰਤ ਿਪਆਰੀ ॥ ਸਿਚ ਸੰਜਿਮ ਸਦਾ ਹੈ ਿਨਰਮਲ ਗੁਰ ਕੈ ਸਬਿਦ ਸੀਗਾਰੀ ॥ ਮੇਰਾ ਪ੍ਭੁ ਸਾਚਾ ਸਦ ਹੀ ਸਾਚਾ ਿਜਿਨ ਆਪੇ ਆਪੁ ਉਪਾਇਆ ॥ ਨਾਨਕ ਸਦਾ ਿਪਰੁ ਰਾਵੇ ਆਪਣਾ ਿਜਿਨ ਗੁਰ ਚਰਣੀ ਿਚਤੁ ਲਾਇਆ ॥1॥ ਿਪਰੁ ਪਾਇਅੜਾ ਬਾਲੜੀਏ ਅਨਿਦਨੁ ਸਹਜੇ ਮਾਤੀ ਰਾਮ ॥ ਗੁਰਮਤੀ ਮਿਨ ਅਨਦੁ ਭਇਆ ਿਤਤੁ ਤਿਨ ਮੈਲੁ ਨ ਰਾਤੀ ਰਾਮ ॥ ਿਤਤੁ ਤਿਨ ਮੈਲੁ ਨ ਰਾਤੀ ਹਿਰ ਪ੍ਿਭ ਰਾਤੀ ਮੇਰਾ ਪ੍ਭੁ ਮੇਿਲ ਿਮਲਾਏ ॥ ਅਨਿਦਨੁ ਰਾਵੇ ਹਿਰ ਪ੍ਭੁ ਅਪਣਾ ਿਵਚਹੁ ਆਪੁ ਗਵਾਏ ॥ ਗੁਰਮਿਤ ਪਾਇਆ ਸਹਿਜ ਮਿਲਾਇਆ ਅਪਣੇ ਪ੍ੀਤਮ ਰਾਤੀ ॥ ਨਾਨਕ ਨਾਮੁ ਿਮਲੈ ਵਿਡਆਈ ਪ੍ਭੁ ਰਾਵੇ ਰੰਿਗ ਰਾਤੀ ॥2॥ ਿਪਰੁ ਰਾਵੇ ਰਾਤੜੀਏ ਪਿਰ ਕਾ ਮਹਲੁ ਿਤਨ ਪਾਇਆ ਰਾਮ ॥ ਸੋ ਸਹੋ ਅਿਤ ਿਨਰਮਲੁ ਦਾਤਾ ਿਜਿਨ ਿਵਚਹੁ ਆਪੁ ਗਵਾਇਆ ਰਾਮ ॥ ਿਵਚਹੁ ਮੋਹੁ ਚੁਕਾਇਆ ਜਾ ਹਿਰ ਭਾਇਆ ਹਿਰ ਕਾਮਿਣ ਮਿਨ ਭਾਣੀ ॥ ਅਨਿਦਨੁ ਗੁਣ ਗਾਵੈ ਿਨਤ ਸਾਚੇ ਕਥੇ ਅਕਥ ਕਹਾਣੀ ॥ ਜੁਗ ਚਾਰੇ ਸਾਚਾ ਏਕੋ ਵਰਤੈ ਿਬਨੁ ਗੁਰ ਿਕਨੈ ਨ ਪਾਇਆ ॥ ਨਾਨਕ ਰੰਿਗ ਰਵੈ ਰੰਿਗ ਰਾਤੀ ਿਜਿਨ ਹਿਰ ਸੇਤੀ ਿਚਤੁ ਲਾਇਆ ॥3॥ ਕਾਮਿਣ ਮਿਨ ਸੋਿਹਲੜਾ ਸਾਜਨ ਿਮਲੇ ਿਪਆਰੇ ਰਾਮ ॥ ਗੁਰਮਤੀ ਮਨੁ ਿਨਰਮਲੁ ਹੋਆ ਹਿਰ ਰਾਿਖਆ ਉਿਰ ਧਾਰੇ ਰਾਮ ॥ ਹਿਰ ਰਾਿਖਆ ਉਿਰ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਿਰ ਜਾਤਾ ॥ ਪ੍ੀਤਿਮ ਮੋਿਹ ਲਇਆ ਮਨੁ ਮੇਰਾ ਪਾਇਆ ਕਰਮ ਿਬਧਾਤਾ ॥ ਸਿਤਗੁਰੁ ਸੇਿਵ ਸਦਾ ਸੁਖੁ ਪਾਇਆ ਹਿਰ ਵਿਸਆ ਮੰਿਨ ਮੁਰਾਰੇ ॥ ਨਾਨਕ ਮੇਿਲ ਲਈ ਗੁਿਰ ਅਪੁਨੈ ਗੁਰ ਕੈ ਸਬਿਦ ਸਵਾਰੇ ॥4॥5॥6॥

ਅੰਗ 771

SHALOK, THIRD MEHL:

If you long for your Husband Lord, O young and innocent bride, then focus your consciousness on the Gurus feet. You shall be a happy soul bride of your Dear Lord forever; He does not die or leave. The Dear Lord does not die, and He does not leave; through the peaceful poise of the Guru, the soul bride becomes the lover of her Husband Lord. Through truth and self-control, she is forever immaculate and pure; she is embellished with the Word of the Gurus Shabad. My God is True, forever and ever; He Himself created Himself. O Nanak, she who focuses her consciousness on the Gurus feet, enjoys her Husband Lord. || 1 || When the young, innocent bride finds her Husband Lord, she is automatically intoxicated with Him, night and day. Through the Word of the Gurus Teachings, her mind becomes blissful, and her body is not tinged with filth at all. Her body is not tinged with filth at all, and she is imbued with her Lord God; my God unites her in Union. Night and day, she enjoys her Lord God; her egotism is banished from within. Through the Gurus Teachings, she easily finds and meets Him. She is imbued with her Beloved. O Nanak, through the Naam, the Name of the Lord, she obtains glorious greatness. She ravishes and enjoys her God; she is imbued with His Love. || 2 || Ravishing her Husband Lord, she is imbued with His Love; she obtains the Mansion of His Presence. She is utterly immaculate and pure; the Great Giver banishes self-conceit from within her. The Lord drives out attachment from within her, when it pleases Him. The soul bride becomes pleasing to the Lords Mind. Night and day, she continually sings the Glorious Praises of the True Lord; she speaks the Unspoken Speech. Throughout the four ages, the One True Lord is permeating and pervading; without the Guru, no one finds Him. O Nanak, she revels in joy, imbued with His Love; she focuses her consciousness on the Lord. || 3 || The mind of the soul bride is very happy, when she meets her Friend, her Beloved Lord. Through the Gurus Teachings, her mind becomes immaculate; she enshrines the Lord within her heart. Keeping the Lord enshrined within her heart, her affairs are arranged and resolved; through the Gurus Teachings, she knows her Lord. My Beloved has enticed my mind; I have obtained the Lord, the Architect of Destiny. Serving the True Guru, she finds lasting peace; the Lord, the Destroyer of pride, dwells in her mind. O Nanak, she merges with her Guru, embellished and adorned with the Word of the Guru's Shabad. || 4 || 5 || 6 ||

Ang 771

Waheguruu!

No response to “Jae Lorhehi Var Baalarheeae -”

Leave a Reply

_/\_